CM Mann On Khaira: ਸੁਖਪਾਲ ਖਹਿਰਾ ਦੇ ਬਿਆਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਘੇਰਦੇ ਹੋਏ ਕਿਹਾ ਕਿ ਛੋਟੀ ਸੋਚ ਦੀ ਮਾਲਕ ਲੋਕ ਪੰਜਾਬ ਵਿੱਚ ਪਰਵਾਸੀਆਂ ਦਾ ਵਿਰੋਧ ਕਰ ਰਹੇ ਹਨ। ਸਾਡੇ ਲੋਕ ਵੀ ਬਾਹਰ ਬੈਠੇ ਹਨ, ਉਹ ਵੀ ਬਾਹਰ ਜਾ ਕੇ ਕਮਾ ਕੇ ਖਾਂਦੇ ਹਨ। ਇਸੇ ਤਰ੍ਹਾਂ ਬਾਹਰਲੇ ਸੂਬਿਆਂ ਤੋਂ ਲੋਕ ਇੱਥੇ ਆ ਕੇ ਕਮਾ ਕੇ ਖਾਂਦੇ ਹਨ। ਗੁਰੂ ਸਾਹਿਬ ਦਾ ਹੁਕਮ ਵੀ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਸੀ।
More Videos
More Videos
More Videos
More Videos
More Videos