Bassi Pathana News: ਹਲਕਾ ਬੱਸੀ ਪਠਾਣਾ ਤੋਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਜਾਣ ਤੋਂ ਪਹਿਲਾਂ ਬੱਸੀ ਪਠਾਣਾ ਦੇ ਐਸਡੀਐਮ ਦਫ਼ਤਰ, ਤਹਿਸੀਲ ਦਫ਼ਤਰ ਤੇ ਸੇਵਾ ਕੇਂਦਰ ਦਾ ਦੌਰਾ ਕਰ ਜਾਇਜ਼ਾ ਲਿਆ, ਇਸ ਦੌਰਾਨ ਕਈ ਕਰਮਚਾਰੀ ਟਾਈਮ ਤੇ ਨਹੀਂ ਪਹੁੰਚੇ ਸਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੱਸੀ ਪਠਾਣਾ ਤੋਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕੀ ਅਧਿਕਾਰੀਆਂ ਦੇ ਲੇਟ ਦਫ਼ਤਰ ਪੂਜਣ ਬਾਰੇ ਸ਼ਿਕਾਇਤ ਮਿਲ ਰਹੀ ਸੀ।
More Videos
More Videos
More Videos
More Videos
More Videos