Videos

JEE ਦੇ ਪਹਿਲੇ ਸੈਸ਼ਨ 'ਚ ਪਟਿਆਲਾ ਦੇ ਵੇਦਾਂਤੂ ਇੰਸਟੀਚਿਊਟ ਦੇ ਤਨਵ ਗੁਪਤਾ ਨੇ ਕੀਤਾ ਟੌਪ

JEE ਦੇ ਪਹਿਲੇ ਸੈਸ਼ਨ ਵਿਚ ਵੇਦਾਂਤੁ ਇੰਸਟੀਚਿਊਟ ਦੇ ਤਨਵ ਗੁਪਤਾ ਨੇ 99.95.14 ਅੰਕ ਪ੍ਰਾਪਤ ਕਰਕੇ ਟੌਪ ਕੀਤਾ ਹੈ। ਇਸ ਮੌਕੇ ਤਨਵ ਗੁਪਤਾ ਨੇ ਕਿਹਾ ਕਿ ਵੇਦਾਂਤੁ ਇੰਸਟੀਚਿਊਟ ਸਭ ਤੋਂ ਵਧੀਆ ਇੰਸਟੀਚਿਊਟ ਹੈ, ਇੱਥੇ ਪੜਾਈ ਬਹੁਤ ਵਧੀਆ ਕਰਵਾਈ ਜਾਂਦੀ ਹੈ। ਇਸ ਮੌਕੇ ਰੋਹਿਤ ਗੁਪਤਾ ਜੋ ਕਿ ਵੈਂਦਾਤੂ ਦੇ ਡਾਇਰੈਕਟਰ ਹਨ ਊਨਾ ਤਨਵ ਅਤੇ ਊਨਾ ਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਦਿੱਤੀ ਹੈ।

Video Thumbnail
Share
Advertisement
Read More