Videos

Karan Aujla Video: ਕਰਨ ਔਜਲਾ 'ਤੇ ਚੱਲਦੇ ਸ਼ੋਅ ਦੌਰਾਨ ਵਜੀ ਜੁੱਤੀ, ਗੁੱਸੇ 'ਚ ਆਏ ਗਾਇਕ ਨੇ ਕਹਿ ਦਿੱਤੀ ਇਹ ਗੱਲ, ਵੇਖੋ ਵੀਡੀਓ

Karan Aujla Live Concert: ਬਾਲੀਵੁੱਡ ਗੀਤ ਤੌਬਾ-ਤੌਬਾ ਗਾਉਣ ਵਾਲੇ ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਯੂ.ਕੇ ਟੂਰ 'ਤੇ ਹਨ। ਹਾਲ ਹੀ ਵਿੱਚ ਸਿੰਗਰ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਲੰਡਨ 'ਚ ਕੰਸਰਟ ਦੌਰਾਨ ਕਿਸੇ ਨੇ ਉਹਨਾਂ 'ਤੇ ਜੁੱਤੀ ਸੁੱਟ ਦਿੱਤੀ। ਗੁੱਸੇ 'ਚ ਆਏ ਕਰਨ ਔਜਲਾ ਨੇ ਸਟੇਜ ਤੋਂ ਹੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜੁੱਤੀ ਸੁੱਟਣ ਵਾਲੇ ਵਿਅਕਤੀ ਨੂੰ ਸਟੇਜ 'ਤੇ ਆਉਣ ਦੀ ਚੁਣੌਤੀ ਵੀ ਦਿੱਤੀ। ਅੰਤ ਵਿੱਚ ਉਨ੍ਹਾਂ ਨੌਜਵਾਨਾਂ ਨੂੰ ਅਜਿਹਾ ਨਾ ਕਰਨ ਅਤੇ ਇੱਜ਼ਤ ਦਿਖਾਉਣ ਦੀ ਅਪੀਲ ਕੀਤੀ।

Video Thumbnail
Share
Advertisement
Read More