Maninder Shinda: ਪ੍ਰਸਿੱਧ ਪੰਜਾਬੀ ਗਾਇਕ ਸਵਰਗੀ ਸੁਰਿੰਦਰ ਸ਼ਿੰਦਾ ਦੇ ਪੁੱਤਰ, ਮਨਿੰਦਰ ਸ਼ਿੰਦਾ ਨੇ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਆਪਣੇ ਪਹਿਲੇ ਸੰਗੀਤ ਟਰੈਕ "ਅੜਬ ਜਿਹਾ ਜੱਟ" ਦਾ ਸ਼ਾਨਦਾਰ ਟੀਜ਼ਰ ਅਤੇ ਪੋਸਟਰ ਲਾਂਚ ਕੀਤਾ। ਇਸ ਮੌਕੇ ਪੰਜਾਬੀ ਸੰਗੀਤ ਜਗਤ ਦੀਆਂ ਕਈ ਉੱਘੀਆਂ ਸ਼ਖਸੀਅਤਾਂ, ਪਰਿਵਾਰਕ ਮੈਂਬਰ ਅਤੇ ਸ਼ੁਭਚਿੰਤਕ ਮੌਜੂਦ ਸਨ।
More Videos
More Videos
More Videos
More Videos
More Videos