Videos

Jalandhar News: ਚੋਰ ਘਰੋਂ 13 ਲੱਖ ਦੀ ਨਕਦੀ ਤੇ 50 ਲੱਖ ਦੇ ਗਹਿਣੇ ਲੈ ਕੇ ਫਰਾਰ, ਦੇਖੋ ਸੀਸੀਟੀਵੀ

Jalandhar News: ਜਲੰਧਰ ਦੇ ਪ੍ਰੇਮ ਨਗਰ ਇਲਾਕੇ ਵਿੱਚ ਚੋਰਾਂ ਨੇ ਇੱਕ ਘਰ ਦਾ ਤਾਲਾ ਤੋੜ ਕੇ 50 ਲੱਖ ਦੇ ਗਹਿਣੇ ਅਤੇ 13 ਲੱਖ ਦੀ ਨਕਦੀ ਚੋਰੀ ਕਰ ਲਈ। ਪਰਿਵਾਰ ਕਿਸੇ ਸਮਾਗਮ ਵਿੱਚ ਗਿਆ ਹੋਇਆ ਸੀ। ਵਾਪਸ ਆਉਣ 'ਤੇ ਚੋਰੀ ਦਾ ਪਤਾ ਲੱਗਾ। ਸੀਸੀਟੀਵੀ ਫੁਟੇਜ ਵਿੱਚ ਇੱਕ ਵਿਅਕਤੀ ਸਵੇਰੇ 5:30 ਵਜੇ ਤਾਲਾ ਤੋੜ ਕੇ ਘਰ ਵਿੱਚ ਦਾਖਲ ਹੁੰਦਾ ਦੇਖਿਆ ਗਿਆ।

Video Thumbnail
Share
Advertisement

More Videos

More Videos

More Videos

More Videos

More Videos

Read More