Jalandhar News: ਜਲੰਧਰ ਵਿੱਚ ਹਰ ਰੋਜ਼ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਦਿਓਲ ਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ ਬਾਈਕ ਸਵਾਰ ਸਨੈਚਰਸ ਗਲੀ ਵਿੱਚ ਸਕੂਟਰ 'ਤੇ ਬੈਠੀ ਫ਼ੋਨ ਵਰਤ ਰਹੀ ਇੱਕ ਕੁੜੀ ਦੇ ਹੱਥੋਂ ਫ਼ੋਨ ਖੋਹ ਕੇ ਫਰਾਰ ਹੋ ਗਏ। ਇਸ ਘਟਨਾ ਕਾਰਨ ਕੁੜੀ ਡਰ ਗਈ ਅਤੇ ਉੱਚੀ-ਉੱਚੀ ਚੀਕਣ ਲੱਗ ਪਈ। ਪਰ ਉਦੋਂ ਤੱਕ ਦੋਸ਼ੀ ਮੌਕੇ ਤੋਂ ਫਰਾਰ ਹੋ ਚੁੱਕੇ ਸਨ।
More Videos
More Videos
More Videos
More Videos
More Videos