olden Temple Threat: ਸ੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ ਮਿਲ ਰਹੀਆਂ ਧਮਕੀ ਭਰੀਆਂ ਈਮੇਲ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੀ ਕੰਪਲੈਕਸ ਦੇ ਬਾਹਰ ਚੈਕਿੰਗ ਕੀਤੀ ਜਾ ਰਹੀ ਹੈ। ਡਾਗ ਸੁਕਾਇਡ ਦੀ ਮਦਦ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਬੀਐਸਐਫ ਦੇ ਮੁਲਾਜ਼ਮ ਨੇ ਮੌਕੇ ਉਤੇ ਪਹੁੰਚੇ ਅਤੇ ਚੈਕਿੰਗ ਕੀਤੀ। ਪੁਲਿਸ ਵੱਲੋਂ ਵੀ ਹਰ ਇੱਕ ਸੰਗਤ ਦੇ ਰੂਪ ਵਿੱਚ ਆਈ ਸੰਗਤ ਦੇ ਬੈਗ ਚੈੱਕ ਕੀਤੇ ਜਾ ਰਹੇ ਹਨ ਅਤੇ ਜੋੜਾ ਘਰ ਵੀ ਚੈੱਕ ਕੀਤੇ ਜਾ ਰਹੇ ਹਨ।
More Videos
More Videos
More Videos
More Videos
More Videos