Ferozepur News: ਫਿਰੋਜ਼ਪੁਰ ’ਚ ਟਾਇਰ ਵਿੱਚ ਹਵਾ ਭਰਦੇ ਸਮੇਂ ਟਾਇਰ ਫ਼ਟ ਗਿਆ, ਜਿਸ ਦੀ ਵੀਡੀਓ ਸਾਹਮਣੇ ਆਈ ਹੈ। ਟਾਇਰ ਫ਼ਟਣ ਦੌਰਾਨ ਇੱਕ ਵਿਅਕਤੀ ਵੀ ਹਵਾ ਵਿੱਚ ਉੱਡ ਜਾਂਦਾ ਹੈ, ਜੋ ਗੰਭੀਰ ਜ਼ਖ਼ਮੀ ਹੋ ਗਿਆ ਹੈ। ਉਸਨੂੰ ਲੁਧਿਆਣਾ ਦੇ DMC ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
More Videos
More Videos
More Videos
More Videos
More Videos