Pakistan Train Hijack: ਪਾਕਿਸਤਾਨ 'ਚ ਅੱਤਵਾਦੀਆਂ ਨੇ ਪੂਰੀ ਟਰੇਨ ਹਾਈਜੈਕ ਕਰ ਲਈ ਹੈ। ਬਲੋਚ ਲਿਬਰੇਸ਼ਨ ਆਰਮੀ (BLA) ਨੇ ਦਾਅਵਾ ਕੀਤਾ ਹੈ ਕਿ ਉਸ ਨੇ ਬੋਲਾਨ ਵਿੱਚ ਜਫਰ ਐਕਸਪ੍ਰੈਸ (Jaffar Express) ਨੂੰ ਹਾਈਜੈਕ ਕਰ ਲਿਆ ਹੈ ਅਤੇ 100 ਤੋਂ ਵੱਧ ਲੋਕਾਂ ਨੂੰ ਬੰਧਕ ਬਣਾ ਲਿਆ ਹੈ।
More Videos
More Videos
More Videos
More Videos
More Videos