Mohali News: ਮੋਹਾਲੀ ਦੇ ਫੇਜ਼-7 ਦੀ ਮਾਰਕਿਟ ਵਿੱਚ ਦੇਰ ਰਾਤ ਇੱਕ ਖੜੀ ਗੱਡੀ ਨੂੰ ਅਚਾਨਕ ਹੀ ਅੱਗ ਲੱਗ ਗਈ ਅਤੇ ਜ਼ੋਰ ਜ਼ੋਰ ਦੀ ਪਟਾਕਿਆਂ ਦੀ ਆਵਾਜ਼ ਆਈ ਤਾਂ ਗੱਡੀ ਦੇ ਮਾਲਕਾ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਜਿਸ ਤੇ ਮੌਕੇ ਤੇ ਆ ਕੇ ਫਾਇਰ ਬਰਗੇਡ ਨੇ ਅੱਗ ਨੂੰ ਬੁਝਾਇਆ ਗਿਆ ਤਦ ਤੱਕ ਗੱਡੀ ਅੱਧੀ ਤੋਂ ਜਿਆਦਾ ਸੜ ਕੇ ਸੁਆਹ ਹੋ ਗਏ ਸੀ ਇਹ ਅੱਗ ਗੱਡੀ ਦੇ ਇੰਜਨ ਦੇ ਵਿੱਚੋਂ ਲੱਗੀ ਦਿਖਾਈ ਦੇ ਰਹੀ ਹੈ ਅਤੇ ਇਸ ਦੇ ਨਾਲ ਖੜੀ ਇੱਕ ਹੋਰ ਗੱਡੀ ਕੀਆ ਨੂੰ ਵੀ ਅੱਗ ਲੱਗ ਗਈ।
More Videos
More Videos
More Videos
More Videos
More Videos