Videos

Union Budget 2024: ਕੇਂਦਰ ਸਰਕਾਰ ਦੇ ਬਜਟ ਨੂੰ ਕਿਸਾਨਾਂ ਨੇ ਮੁੱਢ ਤੋ ਨਕਾਰਿਆ

Union Budget 2024: ਕੇਂਦਰ ਸਰਕਾਰ ਦੇ ਬਜਟ ਨੂੰ ਕਿਸਾਨਾਂ ਨੇ ਮੁੱਢ ਤੋਂ ਨਕਾਰ ਦਿੱਤਾ ਹੈ। ਕਿਸਾਨਾਂ ਨੇ ਕਿਹਾ ਕਿ ਬਜਟ ਦੇ ਵਿੱਚ ਕਿਸਾਨਾਂ ਦੇ ਹੱਕ ਦੀ ਕੋਈ ਵੀ ਕੇਂਦਰ ਸਰਕਾਰ ਨੇ ਗੱਲ ਨਹੀਂ ਰੱਖੀ। ਬਜਟ ਦੇ ਵਿੱਚ ਖੇਤੀ ਉਤਪਾਦਨ ਵਧਾਉਣ ਦੇ ਲਈ ਰਿਸਰਚ ਕਰਨ ਅਤੇ ਨਵੀਆਂ ਵਰਾਇਟੀਆਂ ਲਿਆਉਣ ਦੀ ਗੱਲ ਕਹੀ ਗਈ ਹੈ। ਕਿਸਾਨਾਂ ਨੇ ਵਰਾਇਟੀਆਂ ਪਹਿਲਾਂ ਹੀ ਬਹੁਤ ਜਿਆਦਾ ਨੇ ਜੇਕਰ ਸਰਕਾਰ ਨੇ ਕਿਸਾਨਾਂ ਨੂੰ ਕੁੱਝ ਦੇਣਾ ਹੀ ਹੈ ਤਾਂ ਉਹਨਾਂ ਫਸਲਾਂ ਤੇ ਐਮਐਸਪੀ ਕਿਸਾਨਾਂ ਨੂੰ ਦੇਵੇ ਅਤੇ ਉਨਾਂ ਦੀ ਫਸਲ ਖਰੀਦਣ ਦੀ ਗਰੰਟੀ ਦਿੱਤੀ ਜਾਵੇ।

Video Thumbnail
Share
Advertisement
Read More