Muktsar News: ਸਰਕਾਰ ਵੱਲੋਂ ਗ਼ੈਰ ਮਾਨਤਾ ਪ੍ਰਾਪਤ ਲਾਟਰੀ ਪ੍ਰਣਾਲੀ ਉਤੇ ਮੁਕੰਮਲ ਤੌਰ ਉਤੇ ਰੋਕ ਲਗਾਈ ਹੋਈ ਹੈ। ਇਸ ਦੇ ਬਾਵਜੂਦ ਕੁਝ ਲੋਕ ਧੜੱਲੇ ਨਾਲ ਅਜਿਹੀ ਲਾਟਰੀ ਦਾ ਧੰਦਾ ਚਲਾ ਰਹੇ ਹਨ। ਸ੍ਰੀ ਮੁਕਤਸਰ ਸਾਹਿਬ ਵਿੱਚ ਲੱਕੀ ਡਰਾਅ ਲਾਟਰੀ ਦੀਆਂ ਵੀਡੀਓ ਵਾਇਰਲ ਹੋ ਰਹੀ ਹੈ। ਸਰਕਾਰ ਵੱਲੋਂ ਅਜਿਹੀਆਂ ਲਾਟਰੀਆਂ ਅਤੇ ਡਰਾਅ ਉਤੇ ਰੋਕ ਲਗਾਈ ਗਈ ਹੈ। ਚਿੱਟ ਫੰਡ ਰਾਹੀਂ ਪੈਸੇ ਇਕੱਠੇ ਕਰ ਡਰਾਅ ਕੱਢੇ ਜਾ ਰਹੇ। ਪੰਜਾਬ ਸਰਕਾਰ ਵੱਲੋਂ ਡਰਾਆ ਉਤੇ ਰੋਕ ਲਗਾਈ ਗਈ ਹੈ। ਇਸਦੇ ਬਾਵਜੂਦ ਵੀ ਪੈਲੇਸ ਵਿੱਚ ਵੱਡਾ ਫੰਕਸ਼ਨ ਕਰ ਡਰਾਅ ਕੱਢਿਆ ਜਾ ਰਿਹਾ।
More Videos
More Videos
More Videos
More Videos
More Videos