ਵਿਰਸਾ ਸਿੰਘ ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਇਕ ਵਾਰ ਮੁੜ ਤੋਂ ਨਿਸ਼ਾਨਾ ਉੱਤੇ ਲਿਆ ਹੈ। ਵਲਟੋਹਾ ਨੇ ਕਿਹਾ ਕਿ ਜਿਹੜੀ ਬੀਬੀ ਨੂੰ ਬਹਿਰੀਨ ਲੈ ਕੇ ਗਏ ਸੀ ਉਸ ਬਾਰੇ ਅਸਲੀਅਤ ਦੱਸੋਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਤੁਸੀਂ ਫੋਟੋ ਨੂੰ ਐਡਿਟ ਕਰਕੇ ਬਣਾਈ ਗਈ ਹੈ ਤਾਂ ਉਸਦਾ ਵੀ ਸਬੂਤ ਦਿਓ।
More Videos
More Videos
More Videos
More Videos
More Videos