Ambala News: ਪੀਆਰਟੀਸੀ ਪਟਿਆਲਾ ਡਿਪੂ ਦੀ ਬੱਸ ਰਿਸ਼ੀਕੇਸ ਤੋਂ ਪਟਿਆਲਾ ਨੂੰ ਵਾਪਸ ਆ ਰਹੀ ਸੀ ਤਾਂ ਅੰਬਾਲਾ ਕੈਂਟ ਤੋਂ ਚੜ੍ਹੀ ਇੱਕ ਗਰਭਵਤੀ ਮਹਿਲਾ ਦੇ ਅੰਬਾਲਾ ਸ਼ਹਿਰ ਵਿੱਚ ਲੇਬਰ ਪੇਨ ਹੋਣਾ ਸ਼ੁਰੂ ਹੋ ਗਿਆ ਤਾਂ ਮੰਜੀ ਸਾਹਿਬ ਗੁਰਦੁਆਰੇ ਸਾਹਿਬ ਕੋਲ ਪਹੁੰਚਣ ਉਤੇ ਡਰਾਈਵਰ ਕੰਡਕਟਰ ਵੱਲੋਂ ਐਂਬੂਲੈਂਸ ਨੂੰ ਟੈਲੀਫ਼ੋਨ ਕੀਤਾ ਗਿਆ ਪ੍ਰੰਤੂ ਦਰਦ ਜ਼ਿਆਦਾ ਦਰਦ ਹੋਣ ਕਾਰਨ ਬੱਸ ਵਿੱਚ ਮੌਜੂਦ ਮਹਿਲਾ ਸਵਾਰੀਆਂ ਵੱਲੋਂ ਮੌਕੇ ਦੀ ਨਜਾਕਤ ਨੂੰ ਸਮਝਦਿਆਂ ਹੋਇਆਂ ਮਹਿਲਾ ਦੀ ਡਿਲੀਵਰੀ ਬੱਸ ਵਿੱਚ ਹੀ ਕਰਵਾ ਦਿੱਤੀ ਗਈ। ਜਿਸ ਉਪਰੰਤ ਐਂਬੂਲੈਂਸ ਦੇ ਆਉਣ ਤੋਂ ਬਾਅਦ ਉਸ ਮਹਿਲਾ ਨੂੰ ਹਸਪਤਾਲ ਪਹੁੰਚਾਇਆ ਗਿਆ।
More Videos
More Videos
More Videos
More Videos
More Videos