Jalandhar Viral Video: ਜਲੰਧਰ ਨਗਰ ਨਿਗਮ ਦਫਤਰ 'ਚ ਉਸ ਸਮੇਂ ਹੜਕੰਪ ਮਚ ਗਿਆ ਜਿਸ ਦੌਰਾਨ ਇਕ ਔਰਤ 4 ਸਾਲਾ ਬੇਟੀ ਸਮੇਤ ਲਿਫਟ 'ਚ ਹੀ ਫਸ ਗਈ। ਜਿਵੇਂ ਹੀ ਪ੍ਰਸ਼ਾਸਨਿਕ ਕਰਮਚਾਰੀਆਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਲੋਹੇ ਦੀਆਂ ਰਾਡਾਂ ਦੀ ਮਦਦ ਨਾਲ ਲਿਫਟ ਖੋਲ੍ਹਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਇਸ ਘਟਨਾ 'ਚ ਮੁਲਾਜ਼ਮਾਂ ਵੱਲੋਂ 15 ਮਿੰਟ ਦੀ ਮਿਹਨਤ ਤੋਂ ਬਾਅਦ ਸਿੱਬਲ ਦੀ ਮਦਦ ਨਾਲ ਲਿਫਟ ਨੂੰ ਖੋਲ੍ਹਿਆ ਗਿਆ ਅਤੇ ਔਰਤ ਅਤੇ ਲੜਕੀ ਨੂੰ ਲਿਫਟ 'ਚੋਂ ਬਾਹਰ ਕੱਢਿਆ ਗਿਆ। ਇਸ ਘਟਨਾ ਤੋਂ ਔਰਤ ਅਤੇ ਲੜਕੀ ਕਾਫੀ ਡਰੇ ਹੋਏ ਸਨ।
More Videos
More Videos
More Videos
More Videos
More Videos