Videos

ਮੇਕਅੱਪ ਪਿਛੇ ਜਨਾਨੀਆਂ ਨੇ ਸੈਲੂਨ ਮਾਲਕਨ ਨਾਲ ਕੀਤੀ ਕੁੱਟ ਮਾਰ, CCTV ਆਈ ਸਾਹਮਣੇ

ਸਲੂਨ ਦੀ ਮਾਲਕਨ ਜੇਆ ਸ਼ਰਮਾ ਨੀਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਕੋਲ ਦੋ ਔਰਤਾਂ ਮੇਕਅਪ ਕਰਾਉਣ ਲਈ ਆਈਆਂ ਸਨ , ਜਿਨਾਂ ਵਿੱਚੋਂ ਹੀ ਇੱਕ ਔਰਤ ਆਪਣਾ ਮੋਬਾਇਲ ਫੋਨ ਉਹਨਾਂ ਦੀ ਦੁਕਾਨ ਤੇ ਹੀ ਭੁੱਲ ਗਈ। ਜਦੋਂ ਉਹ ਸ਼ਾਮ ਨੂੰ ਆਪਣਾ ਫੋਨ ਵਾਪਸ ਲੈਣ ਲਈ ਆਏ ਤਾਂ ਉਹਨਾਂ ਦੇ ਨਾਲ ਉਹਨਾਂ ਦੇ ਹੋਰ ਪਰਿਵਾਰਕ ਮੈਂਬਰ ਵੀ ਨਾਲ ਸਨ। ਉਹਨਾਂ ਔਰਤਾਂ ਨੇ ਆ ਕੇ ਪਹਿਲਾਂ ਫੋਨ ਲਿਆ ਅਤੇ ਬਾਅਦ ਵਿੱਚ ਸ਼ਿਕਾਇਤ ਕਰਨ ਲੱਗੀਆਂ ਕਿ ਉਹਨਾਂ ਦਾ ਮੇਕਅਪ ਸਹੀ ਨਹੀਂ ਕੀਤਾ ਗਿਆ। ਸਲੂਨ ਦੀ ਮਾਲਕਿਨ ਨੇ ਕਿਹਾ ਕਿ ਜਦੋਂ ਤੁਸੀਂ ਸਾਰਾ ਪ੍ਰੋਗਰਾਮ ਖਤਮ ਹੋਣ ਤੋ ਬਾਅਦ ਇਹ ਸ਼ਿਕਾਇਤ ਕਰ ਰਹੇ ਹੋ ਤੁਸੀਂ ਇਸ ਦੀ ਸ਼ਿਕਾਇਤ ਪਹਿਲਾਂ ਕਿਉਂ ਨਹੀਂ ਕੀਤੀ ਤਾਂ ਉਹ ਗੁੱਸੇ ਵਿੱਚ ਉਸ ਨੂੰ ਮੰਦਾ ਚੰਗਾ ਬੋਲਣ ਲੱਗੀਆਂ ਅਤੇ ਉਸ ਨਾਲ ਕੁੱਟਮਾਰ ਕੀਤੀ।

Video Thumbnail
Share
Advertisement

More Videos

More Videos

More Videos

More Videos

More Videos

Read More