Videos

World Cancer day 2025: ਕੀ ਖਾਂਸੀ- ਜ਼ੁਖਾਮ, ਬੁਖਾਰ, ਕਬਜ਼ ਵੀ ਨੇ ਕੈਂਸਰ ਦੇ ਲੱਛਣ? ਘਬਰਾਓ ਨਾ, ਡਾਕਟਰ ਸਾਬ੍ਹ ਤੋਂ ਸੁਣੋ ਕੈਂਸਰ ਦਾ ਅੰਤ ਕਿਵੇਂ ਤੇ ਕੀ?

Zee Podcast with Dr Chitresh Aggarwal: ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਖਾਸ ਪ੍ਰੋਗਰਾਮ ਵਿੱਚ ਕੈਂਸਰ ਡੇਅ ਦੇ ਮੌਕੇ Dr. Chitresh Aggarwal ਦੇ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕੈਂਸਰ ਵਰਗੀ ਬਿਮਾਰੀ ਦੇ ਹਰ ਲੱਛਣ, ਇਸ ਦੇ ਇਲਾਜ਼ ਅਤੇ ਇਸ ਤੋਂ ਬਚਾਅ ਦੇ ਕਿਵੇਂ ਕੀਤੇ ਜਾ ਸਕਦੇ ਹਨ, ਇਸ ਬਾਰੇ ਖੁੱਲ੍ਹਕੇ ਗੱਲਬਾਤ ਕੀਤੀ ਹੈ।

Video Thumbnail
Share
Advertisement
Read More