Videos

International Yoga Day: ਬਠਿੰਡਾ ਦੇ ਇਤਿਹਾਸਿਕ ਕਿਲ੍ਹੇ ਵਿੱਚ ਮਨਾਇਆ ਯੋਗਾ ਦਿਵਸ

International Yoga Day:ਬਠਿੰਡਾ ਦੇ ਇਤਿਹਾਸਿਕ ਕਿਲ੍ਹਾ ਵਿੱਚ ਅੱਜ ਵਿਸ਼ਵ 21 ਜੂਨ ਯੋਗਾ ਦਿਹਾੜੇ ਮੌਕੇ ਲੋਕਾਂ ਵੱਲੋਂ ਵੱਡੇ ਪੱਧਰ ਉਤੇ ਯੋਗ ਦਿਹਾੜਾ ਮਨਾਇਆ ਗਿਆ। ਬਠਿੰਡਾ ਕਿਲ੍ਹੇ ਤੋਂ ਇਲਾਵਾ ਬਠਿੰਡੇ ਦੇ ਹੀ ਖੇਡ ਸਟੇਡੀਅਮ ਵਿੱਚ ਜਿੱਥੇ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਅੱਜ ਯੋਗਾ ਦਿਹਾੜਾ ਮਨਾਇਆ ਗਿਆ। ਇਸ ਮੌਕੇ ਪੀਸੀਏ ਦੇ ਚੇਅਰਮੈਨ ਅਮਰਜੀਤ ਮਹਿਤਾ ਨੇ ਜਿੱਥੇ ਲੋਕਾਂ ਨੂੰ ਇਸ ਵਿਸ਼ਵ ਯੋਗਾ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਲੋਕਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ।

Video Thumbnail
Share
Advertisement
Read More