Videos

ਨੌਜਵਾਨ ਕਿਸਾਨ ਨੇ ਕਰਤੀ ਕਮਾਲ, ਪਿੰਡ 'ਚ ਹੀ ਫੈਕਟਰੀ ਲਗਾ ਕੇ ਗੁੜ ਤੋਂ ਤਿਆਰ ਕੀਤੇ 11 ਪ੍ਰੋਡਕਟ

ਗੁਰਦਾਸਪੁਰ ਦੇ ਛੋਟੇ ਜਿਹੇ ਪਿੰਡ ਸਲੋਪੁਰ ਦੇ ਨੌਜਵਾਨ ਕਿਸਾਨ ਕੌਸ਼ਲ ਸਿੰਘ ਨੇ ਆਪਣੇ ਪਿੰਡ ਵਿਚ ਹੀ ਇੱਕ ਫੈਕਟਰੀ ਲਗਾ ਕੇ ਦੇਸ਼ੀ ਗੁੜ ਤੋਂ 11 ਤਰ੍ਹਾਂ ਦੇ ਪ੍ਰੋਡਕਟ ਤਿਆਰ ਕੀਤੇ ਜਾਂਦੇ ਹਨ ਜੋ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਿਕ ਰਹੇ ਹਨ ਅਤੇ ਇਹ ਨੌਜਵਾਨ ਇਸ ਪ੍ਰੋਡਕਟਾਂ ਤੋਂ ਲੱਖਾਂ ਰੁਪਏ ਦੀ ਕਮਾਈ ਕਰ ਰਿਹਾ ਹੈ ਅਤੇ ਨਾਲ ਹੀ ਆਪਣੇ ਪਿੰਡ ਦੀਆਂ ਮਹਿਲਾਵਾਂ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਿਹਾ ਹੈ।

Video Thumbnail
Share
Advertisement
Read More