ਜਲਾਲਾਬਾਦ ਨਜ਼ਦੀਕੀ ਪਿੰਡ ਹੌਜ਼ ਖ਼ਾਸ 'ਚ ਇਕ ਨੌਜਵਾਨ ਦੀ ਕੁੱਟਮਾਰ ਕਰਕੇ ਹੱਤਿਆ ਕਰਨ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਮ੍ਰਿਤਕ ਰਮੇਸ਼ ਨੂੰ ਗੁਰੂਹਰਸਹਾਏ ਤੋਂ ਅਗਵਾ ਕਰਕੇ ਜਲਾਲਾਬਾਦ ਲਿਆਇਆ ਗਿਆ ਸੀ ਜਿੱਥੇ ਉਸ ਦੀ ਬੇਹਿਮੀ ਨਾਲ ਕੁੱਟਮਾਰ ਕੀਤੀ ਗਈ। ਇਸ ਦੌਰਾਨ ਉਸ ਦੀ ਮੌਤ ਹੋ ਗਈ।
More Videos
More Videos
More Videos
More Videos
More Videos