ਜ਼ੀ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਖਾਸ ਪ੍ਰੋਗਰਾਮ ਵਿਚ ਅੱਜ ਉੱਘੇ ਸਮਾਜਸੇਵੀ ਡਾ. SP ਸਿੰਘ ਓਬਰਾਏ ਨਾਲ ਗੱਲਬਾਤ ਕੀਤੀ ਗਈ ਹੈ। ਸਮਾਜਸੇਵੀ ਡਾ. SP ਸਿੰਘ ਓਬਰਾਏ ਹਰ ਵਰਗ ਲਈ ਹਰ ਰੋਜ਼ ਕੁੱਝ ਨਾ ਕੁੱਝ ਕਰਦੇ ਰਹਿੰਦੇ ਹਨ। ਜ਼ੀ ਮੀਡੀਆ ਨੇ ਉਨ੍ਹਾਂ ਦੇ ਨਾਲ ਖੁੱਲ੍ਹਕੇ ਗੱਲਬਾਤ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਮੈਂ ਹਰ ਰੋਜ਼ ਸਵੇਰ ਉੱਠ ਕੇ ਸੋਚਦਾ ਹਾਂ, ਅੱਜ ਕਿਸ ਦੀ ਮਦਦ ਵਾਹਿਗੁਰੂ ਕਰਵਾਉਣਗੇ"।
More Videos
More Videos
More Videos
More Videos
More Videos