Zee Podcast: ਜ਼ੀ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਖਾਸ ਪ੍ਰੋਗਰਾਮ ਵਿੱਚ NSUI ਪ੍ਰਧਾਨ ਇਸ਼ਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ NSUI ਪ੍ਰਧਾਨ ਇਸ਼ਰਪ੍ਰੀਤ ਸਿੰਘ ਨੇ ਕਾਂਗਰਸ ਦੀ ਮੌਜੂਦਾਂ ਸਥਿਤੀ ਬਾਰੇ ਖੱਲ੍ਹਕੇ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਨੌਜਵਾਨਾਂ ਦੀ ਪਾਰਟੀ ਵਿੱਚ ਅਹਿਮ ਬਾਰੇ ਵੀ ਗੱਲਬਾਤੀ ਕੀਤੀ ਹੈ। ਸੁਣੋ ਪੁਰਾ ਪੋਡਕਾਸਟ
More Videos
More Videos
More Videos
More Videos
More Videos