ਜ਼ੀ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਖਾਸ ਪ੍ਰੋਗਰਾਮ ਵਿੱਚ ਅੱਜ ਲਾਈਵ ਪੇਂਟਿੰਗ ਆਰਟਿਸਟ ਸਰਬਜੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ। ਬਠਿੰਡਾ ਜ਼ਿਲ੍ਹੇ ਦੇ ਸਰਬਜੀਤ ਸਿੰਘ ਵਿਆਹ ਵਾਲੇ ਜੋੜਿਆਂ ਦੀ ਲਾਈਵ ਪੇਂਟਿੰਗ ਬਣਾਉਣ ਕਾਰਨ ਕਾਫੀ ਚਰਚਾ ਵਿੱਚ ਹਨ। ਇਸ ਮੌਕੇ ਉਨ੍ਹਾਂ ਨੇ ਪੇਟਿੰਗ ਬਣਾਉਣ ਦੇ ਸਫਰ ਬਾਰੇ ਖੁੱਲ੍ਹੇ ਜ਼ੀ ਮੀਡੀਆ ਦੇ ਨਾਲ ਗੱਲਬਾਤ ਕੀਤੀ। ਸੁਣੋ ਇਸ ਪੋਡਕਾਸਟ ਵਿੱਚ ਉਨ੍ਹਾਂ ਦੇ ਇਸ ਸਫਰ ਬਾਰੇ।
More Videos
More Videos
More Videos
More Videos
More Videos