Videos

ਹੁਣ ਨਹੀਂ ਕੱਢ ਸਕੇਗਾ ਟਰੰਪ ਪੰਜਾਬੀਆਂ ਨੂੰ ਬਾਹਰ, ਅਮਰੀਕਾ ‘ਚ ਕਿਹੜਾ ਕਾਨੂੰਨੀ ਤਰੀਕਾ ਕਰੇਗਾ ਬੇੜਾ ਪਾਰ?

Zee Podcast With Simranjit Singh: ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਖਾਸ ਪ੍ਰੋਗਰਾਮ ਵਿੱਚ ਐਡਵੋਕੇਟ ਸਿਮਰਨਜੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਟਰੰਪ ਵੱਲੋਂ ਅਮਰੀਕਾ ਵਿੱਚੋਂ ਕੱਢੇ ਜਾ ਰਹੇ ਪੰਜਾਬ ਨੂੰ ਲੈ ਕੇ ਖੁੱਲ੍ਹਕੇ ਗੱਲਬਾਤ ਕੀਤੀ। ਸੁਣੋ ਪੂਰੇ Podcast।

Video Thumbnail
Share
Advertisement
Read More