Zirakpur News: ਆਵਾਰਾ ਕੁੱਤੇ ਲੰਬੇ ਸਮੇਂ ਤੋਂ ਸ਼ਹਿਰ ਵਾਸੀਆਂ ਲਈ ਮੁਸੀਬਤ ਦਾ ਕਾਰਨ ਬਣੇ ਹੋਏ ਹਨ। ਇਸ ਸਮੇਂ ਸ਼ਹਿਰ ਦੇ ਹਰ ਬਾਜ਼ਾਰ ਅਤੇ ਗਲੀ ਵਿੱਚ ਆਵਾਰਾ ਕੁੱਤੇ ਘੁੰਮਦੇ ਦਿਖਾਈ ਦਿੰਦੇ ਹਨ। ਲੋਹਗੜ੍ਹ ਵਿੱਚ, ਇੱਕ ਅਵਾਰਾ ਕੁੱਤੇ ਨੇ ਪੰਜ ਘੰਟਿਆਂ ਵਿੱਚ 10 ਲੋਕਾਂ ਨੂੰ ਵੱਢ ਲਿਆ, ਜਿਨ੍ਹਾਂ ਵਿੱਚ ਬਾਲਗ ਅਤੇ ਬੱਚੇ ਵੀ ਸ਼ਾਮਲ ਸਨ। ਕੁੱਤੇ ਦੇ ਕੱਟਣ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਆਵਾਰਾ ਕੁੱਤਾ ਮਾਸੂਮ ਬੱਚਿਆਂ ਨੂੰ ਜ਼ਮੀਨ 'ਤੇ ਡਿੱਗੇ ਪਏ ਹੋਏ ਕੱਟ ਰਿਹਾ ਹੈ।
More Videos
More Videos
More Videos
More Videos
More Videos