Nurses Strike: ਤਨਖਾਹ ਨਾ ਮਿਲਣ ਕਾਰਨ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੀਆਂ ਨਰਸਾ ਨੇ 1 ਘੰਟੇ ਦੀ ਹੜਤਾਲ ਕੀਤੀ। ਨਰਸਾਂ ਨੇ ਐਮਐਸ ਦਫ਼ਤਰ ਦੇ ਬਾਹਰ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਕੇ ਉਨ੍ਹਾਂ ਨੂੰ ਤਨਖਾਹਾਂ ਦੇਰੀ ਨਾਲ ਮਿਲੀਆਂ ਹੋਣ, ਹੁਣ ਵੀ ਤਨਖਾਹ ਨਹੀਂ ਮਿਲੀ। ਰਾਜਿੰਦਰਾ ਹਸਪਤਾਲ ਦੇ ਐਮਐਸ ਨਾਲ ਉਨ੍ਹਾਂ ਦੀ ਮੀਟਿੰਗ ਹੋਈ ਹੈ। ਉਨ੍ਹਾਂ ਨੇ ਜਲਦ ਤਨਖਾਹ ਦੇਣ ਦਾ ਭਰੋਸਾ ਦਿੱਤਾ ਹੈ।
More Videos
More Videos
More Videos
More Videos
More Videos